ਡਾ.ਅਮਰੀਕ ਸਿੰਘ ਨੇ ਬਤੌਰ ਜ਼ਿਲਾ ਸਿਖਲਾਈ ਅਫਸਰ ਦਾ ਚਾਰਜ ਸੰਭਾਲਿਆ

ਗੁਰਦਾਸਪੁਰ:24 ਜਨਵਰੀ 2023 ( ਮੰਨਣ ਸੈਣੀ) । ਵਿੱਤੀ ਕਮਿਸ਼ਨਰ (ਖੇਤੀਬਾੜੀ),ਪੰਜਾਬ ਸਰਕਾਰ ਸ਼੍ਰੀ ਰਾਹੁਲ ਤਿਵਾੜੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਦੀ ਬਦਲੀ ਬਤੌਰ ਜ਼ਿਲਾ ਸਿਖਲਾਈ ਅਫਸਰ ਗੁਰਦਾਸਪੁਰ ਹੋ ਗਈ ਹੈ,ਇਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਡਾ. ਅਮਰੀਕ ਸਿੰਘ ਨੇ ਅੱਜ ਬਤੌਰ ਜ਼ਿਲਾ ਸਿਖਲਾਈ ਅਫਸਰ ਦਾ ਚਾਰਜ ਸੰਭਾਲ ਲਿਆ।ਇਸ ਮੌਕੇ ਡਾ.ਕ੍ਰਿਪਾਲ ਸਿੰਘ … Continue reading ਡਾ.ਅਮਰੀਕ ਸਿੰਘ ਨੇ ਬਤੌਰ ਜ਼ਿਲਾ ਸਿਖਲਾਈ ਅਫਸਰ ਦਾ ਚਾਰਜ ਸੰਭਾਲਿਆ